Radio Logo
Punjabi Radio USA

ਕੈਨੇਡਾ ‘ਚ ਕਿਰਪਾਨ ਪਾਈ ਹੋਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਪ੍ਰੀਖਿਆ ਦੇਣ ਤੋਂ ਰੋਕਿਆ

ਵਿਨੀਪੈੱਗ ਦੇ ਇੱਕ ਸਿੱਖ ਨੌਜਵਾਨ ਜਸਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਧਾਰਮਿਕ ਰਿਤੀ ਰਿਵਾਜ਼ਾਂ ਅਨੁਸਾਰ ਪਾਈ ਕਿਰਪਾਨ, ਜੋ ਉਸਦੇ ਲਈ ਪਹਿਨਣਾ ਲਾਜ਼ਮੀ ਹੈ, ਨਾਲ ਜੁੜੀਆਂ ਪਾਬੰਦੀਆਂ ਕਾਰਨ ਪੁਲੀਸ ਭਰਤੀ ਪ੍ਰੀਖਿਆ ਲਿਖਣ ਦੇ ਮੌਕੇ ਤੋਂ ਮਨ੍ਹਾ ਕਰ ਦਿੱਤਾ ਗਿਆ। ਗਿੱਲ ਨੇ ਸੀਟੀਵੀ ਨਿਊਜ਼ ਨੂੰ ਦੱਸਿਆ, “ਮੇਰਾ ਲੰਬੇ ਸਮੇਂ ਤੋਂ ਨਿੱਜੀ ਟੀਚਾ ਪੁਲੀਸ […]

Read more

ਚੀਨ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਿੱਘਾ ਸਵਾਗਤ, ਇਰਾਨ ਜੰਗ ਅਤੇ ਵਪਾਰ ਸਮੇਤ ਕਈ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬੁੱਧਵਾਰ ਨੂੰ ਤਿੰਨ ਦਿਨਾਂ ਦੇ ਸਰਕਾਰੀ ਦੌਰੇ ’ਤੇ ਚੀਨ ਪਹੁੰਚ ਗਏ ਹਨ। ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ’ਤੇ ਚੀਨ ਪਹੁੰਚੇ ਟਰੰਪ ਦਾ ਹਵਾਈ ਅੱਡੇ ’ਤੇ ਲਾਲ ਕਾਲੀਨ ਵਿਛਾ ਕੇ ਨਿੱਘਾ ਸਵਾਗਤ ਕੀਤਾ ਗਿਆ। ਚੀਨ ਦੇ ਉਪ ਰਾਸ਼ਟਰਪਤੀ ਹਾਨ ਜ਼ੇਂਗ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੈਂਕੜੇ ਨੌਜਵਾਨਾਂ ਨੇ ਦੋਵਾਂ ਮੁਲਕਾਂ […]

Read more

ਡਰੱਗ ਤਸਕਰੀ ਦੇ ਮਾਮਲੇ ‘ਚ ਕਾਰਵਾਈ ਕਰਦਿਆਂ ਅਮਰੀਕਾ ਨੇ 13 ਭਾਰਤੀਆਂ ‘ਤੇ ਲਗਾਈਆਂ ਵੀਜ਼ਾ ਪਾਬੰਦੀਆਂ

ਅਮਰੀਕਾ ਨੇ ਭਾਰਤੀ ਫੈਂਟਨਾਈਲ ਤਸਕਰੀ ਨੈੱਟਵਰਕ ਨਾਲ ਜੁੜੇ 13 ਲੋਕਾਂ ’ਤੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ’ਤੇ ਵੀਜ਼ਾ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਇਹ ਲੋਕ ਇੱਕ ਭਾਰਤੀ ਕੰਪਨੀ ਨਾਲ ਜੁੜੇ ਹੋਏ ਸਨ, ਜਿਸ ’ਤੇ ਪਹਿਲਾਂ ਹੀ ਗੈਰਕਾਨੂੰਨੀ ਨਸ਼ਿਆਂ ਦੀ ਤਸਕਰੀ ਦੇ ਦੋਸ਼ ਲੱਗ ਚੁੱਕੇ ਹਨ। ਨਿਊਯਾਰਕ ਤੋਂ ਸਾਹਮਣੇ ਆਈ ਜਾਣਕਾਰੀ ਮੁਤਾਬਕ, ਅਮਰੀਕਾ ਦੇ […]

Read more

Canada ’ਚ ਜਬਰੀ ਵਸੂਲੀ ਦੇ ਮਾਮਲੇ ‘ਚ ਵੱਡੀ ਕਾਰਵਾਈ; 20 ਸਾਲਾ ਪੰਜਾਬੀ ਨੌਜਵਾਨ ਡਿਪੋਰਟ

ਕੈਨੇਡਾ ਦੇ ਸਰੀ (Surrey) ਵਿੱਚ ਵਧ ਰਹੇ ਜਬਰੀ ਵਸੂਲੀ ਅਤੇ ਫ਼ਿਰੌਤੀਆਂ ਦੇ ਮਾਮਲਿਆਂ ’ਤੇ ਨਕੇਲ ਕੱਸਦੇ ਹੋਏ ਸਰੀ ਪੁਲੀਸ ਸਰਵਿਸ (SPS) ਨੇ ਇੱਕ 20 ਸਾਲਾ ਪੰਜਾਬੀ ਨੌਜਵਾਨ ਨੂੰ ਡਿਪੋਰਟ ਕਰ ਦਿੱਤਾ ਹੈ। ਪੁਲੀਸ ਨੇ ਇਸ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ (20) ਵਜੋਂ ਕੀਤੀ ਹੈ ਅਤੇ ਉਸ ਦੀ ਤਸਵੀਰ ਜਨਤਕ ਕਰਦਿਆਂ ਉਸ ਦੇ ਸਾਥੀਆਂ ਬਾਰੇ ਜਾਣਕਾਰੀ […]

Read more

ਅਮਰੀਕਾ ‘ਚ ਸਿਹਤ ਸੇਵਾ ਧੋਖਾਧੜੀ ਦੇ ਮਾਮਲੇ ਨੂੰ ਨਿਪਟਾਉਣ ਲਈ 14 ਮਿਲੀਅਨ ਡਾਲਰ ਦੇਵੇਗਾ ਭਾਰਤੀ ਮੂਲ ਦਾ ਡਾਕਟਰ ਜਿਤੇਸ਼ ਪਟੇਲ

ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰ ਡਾ. ਜਿਤੇਸ਼ ਪਟੇਲ ਅਤੇ ਉਨ੍ਹਾਂ ਦੀ ਅਟਲਾਂਟਾ ਸਥਿਤ ਯੂਰੋਲੋਜੀ ਫੈਸਿਲਟੀ “ਐਡਵਾਂਸਡ ਯੂਰੋਲੋਜੀ” ਨੇ ਸਿਹਤ ਸੇਵਾ ਧੋਖਾਧੜੀ ਦੇ ਫੈਡਰਲ ਦੋਸ਼ਾਂ ਨੂੰ ਨਿਪਟਾਉਣ ਲਈ 14 ਮਿਲੀਅਨ ਡਾਲਰ ਦੇਣ ਤੇ ਸਹਿਮਤੀ ਜਤਾਈ ਹੈ। ਅਮਰੀਕੀ ਨਿਆਂ ਵਿਭਾਗ (US DOJ) ਵੱਲੋਂ 2 ਅਪ੍ਰੈਲ ਨੂੰ ਜਾਰੀ ਪ੍ਰੈਸ ਰਿਲੀਜ਼ ਮੁਤਾਬਕ, ਜਾਰਜੀਆ ਦੇ ਨਾਰਦਰਨ ਡਿਸਟ੍ਰਿਕਟ ਲਈ ਯੂਐਸ […]

Read more

ਅਮਰੀਕਾ ‘ਚ ਚਾਰ ਭਾਰਤੀ ਮੂਲ ਦੇ ਲੋਕਾਂ ਨੇ ਮਿਲੀਅਨ ਡਾਲਰਾਂ ਦੀ ਵਿੱਤੀ ਧੋਖਾਧੜੀ ਦੇ ਦੋਸ਼ ਕਬੂਲੇ

ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੇ ਫੈਡਰਲ ਟੈਕਸ ਧੋਖਾਧੜੀ ਦੇ ਮਾਮਲੇ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਇਸ ਸਕੀਮ ਕਾਰਨ ਅਮਰੀਕੀ ਸਰਕਾਰ ਨੂੰ ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।United States Attorney’s Office for the Western District of Texas ਵੱਲੋਂ ਜਾਰੀ ਪ੍ਰੈਸ ਰਿਲੀਜ਼ ਮੁਤਾਬਕ, ਇਹ […]

Read more

Artificial Intelligence ‘ਚ ਭਾਰਤ ਦੀ ਸਥਿਤੀ: ਦਾਅਵੇ ਹੋਰ, ਅਸਲੀਅਤ ਹੋਰ ।

ਭਾਰਤ ਦੇ ਆਗੂਆਂ ਵੱਲੋਂ ਹਰੇਕ ਕੌਮੀ ਅਤੇ ਕੌਮਾਂਤਰੀ ਮੰਚ ‘ਤੇ ਇਹ ਗੱਲ ਬੜੇ ਹੀ ਧੜੱਲੇ ਨਾਲ ਪ੍ਰਚਾਰੀ ਜਾਂਦੀ ਹੈ ਕਿ ਭਾਰਤ ਤਕਨੀਕ ਦੇ ਮਾਮਲੇ ‘ਚ ਨਿੱਤ ਰੋਜ਼ ਨਵੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ ਖਾਸ ਕਰਕੇ Artificial Intelligence ਦੇ ਮਾਮਲੇ ‘ਚ ਬਹੁਤ ਜਿਆਦਾ ਗੁਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਇਸ ਮਾਮਲੇ ‘ਚ ਕਈ ਵਾਰ ਭਾਰਤੀ ਆਗੂ […]

Read more

RSS, RAW ਅਤੇ ਕਈ ਹਿੰਦੂ ਜਥੇਬੰਦੀਆਂ ਬਾਰੇ ਅਮਰੀਕੀ ਰਿਪੋਰਟ ਨੇ ਕੀਤੇ ਖੁਲਾਸੇ, ਪਾਬੰਦੀ ਦੀ ਕੀਤੀ ਮੰਗ

ਅਮਰੀਕਾ ਦੀ United States Commission on International Religious Freedom (USCIRF) ਨੇ ਆਪਣੀ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਭਾਰਤ ਵਿੱਚ ਧਾਰਮਿਕ ਆਜ਼ਾਦੀ ਦੀ ਸਥਿਤੀ ਬਾਰੇ ਫਿਰ ਚਿੰਤਾ ਜਤਾਈ ਹੈ। ਕਮਿਸ਼ਨ ਨੇ ਅਮਰੀਕੀ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਉਹ Rashtriya Swayamsevak Sangh (RSS) ਵਰਗੀਆਂ ਸੰਸਥਾਵਾਂ ਅਤੇ ਭਾਰਤ ਦੀ ਵਿਦੇਸ਼ੀ ਖੁਫੀਆ ਏਜੰਸੀ Research and Analysis Wing (R&AW) ‘ਤੇ […]

Read more

ਸੈਕਰਾਮੈਂਟੋ ਸਿਟੀ ਕੌਂਸਲ ‘ਚ ਕਿਰਪਾਨ ਪਾ ਕੇ ਜਾਣ ਦੀ ਮਿਲੀ ਇਜਾਜ਼ਤ, ਮਤਾ ਸਰਬਸੰਮਤੀ ਨਾਲ ਪਾਸ

ਸੈਕਰਾਮੈਂਟੋ ‘ਚ ਸਿੱਖ ਭਾਈਚਾਰੇ ਦੇ ਲਈ ਇੱਕ ਇਤਿਹਾਸਕ ਫੈਸਲਾ ਸਾਹਮਣੇ ਆਇਆ ਹੈ, ਜਿੱਥੇ ਸਿਟੀ ਕੌਂਸਲ ਵਿੱਚ ਗਾਤਰਾ ਪਾ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਮਤਾ ਕੌਂਸਲ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ, ਜਿਸ ਨਾਲ ਧਾਰਮਿਕ ਆਜ਼ਾਦੀ ਅਤੇ ਸੱਭਿਆਚਾਰਕ ਪਹਿਚਾਣ ਨੂੰ ਵੱਡਾ ਬਲ ਮਿਲਿਆ ਹੈ।ਦੱਸ ਦੇਈਏ ਕੀ ਇਹ ਕਾਮਯਾਬੀ ਸਿੱਖ ਭਾਈਚਾਰੇ ਦੀ ਲਗਭਗ 3 […]

Read more

ਢਾਈ ਲੱਖ ਦਾ ਰੋਬੋਟ, ਸਾਢੇ ਤਿੰਨ ਸੌ ਕਰੋੜ ਦਾ ਦਿਖਾ ਕੇ ਮਾਰਿਆ ਸੀ ਝੂਠ, ਮੋਦੀ ਦਾ ਨਿਕਲ ਗਿਆ ਦੁਨੀਆਂ ‘ਚ ਜਲੂਸ

ਮੋਦੀ ਸਰਕਾਰ ਵੱਲੋਂ ਨਵੀਂ ਦਿੱਲੀ ਵਿੱਚ ਰੱਖੀ ‘ਇੰਡੀਆ ਏਆਈ ਇਮਪੈਕਟ ਸਮਿਟ 2026’ (India AI Impact Summit 2026) ਦੌਰਾਨ ਇਹ ਦੁਨੀਆ ਭਰ ‘ਚ ਮਜ਼ਾਕ ਦਾ ਪਾਤਰ ਬਣ ਗਈ ਹੈ ਅਤੇ ਦੁਨੀਆ ‘ਚ ਇਹ ਗੱਲ ਪ੍ਰਚਲਿਤ ਹੋ ਗਈ ਹੈ ਕਿ ਕਿਵੇਂ ਮੋਦੀ ਸਰਕਾਰ ਨੇ ਚੀਨੀ ਉਤਪਾਦ ‘ਤੇ ਆਪਣੀ ਮੋਹਰ ਲਗਾ ਕੇ ਝੂਠ ਮਾਰਨ ਦੀ ਕੋਸ਼ਿਸ਼ ਕੀਤੀ ਹੈ […]

Read more
Title
.