Radio Logo
Punjabi Radio USA

ਟੋਰਾਂਟੋ ‘ਚ ਪਰਵਾਸੀਆਂ ਦਾ ਮਾਰਚ ‘ਸਭ ਨੂੰ PR ਦਿਓ, ਡਿਪੋਰਟੇਸ਼ਨ ਰੋਕੋ..’

ਕੈਨੇਡੀਅਨ ਸੰਸਦ ਦੇ ਨਵੇਂ ਸੈਸ਼ਨ ਤੋਂ ਪਹਿਲਾਂ ਦੇਸ਼ ਭਰ ਦੇ 11 ਸ਼ਹਿਰਾਂ ’ਚ ਗੂੰਜੇ ਪ੍ਰਵਾਸੀਆਂ ਦੇ ਨਾਅਰੇਕੈਨੇਡਾ ‘ਚ ਇਸ ਵੇਲੇ ਪਰਵਾਸ ਕਾਫੀ ਵੱਡਾ ਮੁੱਦਾ ਬਣਿਆ ਹੋਇਆ ਹੈ ਅਤੇ ਦੇਸ਼ ਦੀ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਜਿਸਤੋਂ ਪਹਿਲਾਂ ਐਤਵਾਰ ਨੂੰ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਪਰਵਾਸੀਆਂ, ਕੌਮਾਂਤਰੀ ਵਿਦਿਆਰਥੀਆਂ, ਸ਼ਰਨਾਰਥੀਆਂ ਅਤੇ ਗੈਰ-ਦਸਤਾਵੇਜ਼ੀ […]

Read more

ਅਮਰੀਕਾ ਦੇ Newark ‘ਚ $680,000 ਦੇ ਇਲੈਕਟ੍ਰੌਨਿਕਸ ਸਮਾਨ ਦੀ ਚੋਰੀ ਦੇ ਮਾਮਲੇ ‘ਚ ਭਾਰਤੀ ਮੂਲ ਦਾ ਬੰਦਾ ਗ੍ਰਿਫਤਾਰ FedEx ਦੇ ਮੁਲਾਜ਼ਮ ਬਣ ਕੇ ਚੋਰੀ ਕੀਤਾ ਸੀ Load

ਡੇਲਾਵੇਅਰ ਸਟੇਟ ਪੁਲਿਸ ਨੇ ਮੰਗਲਵਾਰ ਸਵੇਰੇ ਨਿਊ ਕਾਸਟਲ ਦੇ ਇੱਕ ਵੇਅਰਹਾਊਸ (ਗੋਦਾਮ) ਤੋਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਭਾਰੀ ਕੀਮਤ ਦਾ ਸਮਾਨ ਚੋਰੀ ਕਰਨ ਦੇ ਦੋਸ਼ ਵਿੱਚ ਮੰਟੇਕਾ, ਕੈਲੀਫੋਰਨੀਆ ਦੇ 35 ਸਾਲਾ ਦੁਸ਼ਟਦਮਨ ਪਰਿਹਾਰ (Dushatdaman Parihar) ਨੂੰ ਉਸਦੇ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਹੈ।15 ਸਤੰਬਰ, 2026 ਨੂੰ, ਨਿਊਆਰਕ ਦੇ ਯੂਨੀਵਰਸਿਟੀ ਪਲਾਜ਼ਾ ਵਿਖੇ ਕਾਰਗੋ ਚੋਰੀ ਦੀ ਰਿਪੋਰਟ […]

Read more

ਕੈਲੀਫੋਰਨੀਆ ਦੇ San Jose ‘ਚ ਨਾਬਾਲਿਗ ਦਾ ਜਿਣਸੀ ਸੋਸ਼ਣ ਕਰਨ ਦੇ ਦੋਸ਼ ਹੇਠ ਭਾਰਤੀ ਮੂਲ ਦਾ ਅਨੁਜ ਕੁਮਾਰ ਗ੍ਰਿਫਤਾਰ

ਸੈਨ ਹੋਜ਼ੇ, ਕੈਲੀਫੋਰਨੀਆ – ਪੁਲਿਸ ਮੁਤਾਬਕ, ਸੈਨ ਹੋਜ਼ੇ ‘ਚ ਰਾਈਡਸ਼ੇਅਰ ਦੇ ਸਫ਼ਰ ਦੌਰਾਨ ਇਕ ਨਾਬਾਲਗ ਨਾਲ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਇਕ ਰਾਈਡਸ਼ੇਅਰ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 12 ਸਤੰਬਰ ਨੂੰ ਰਾਤ 10:30 ਵਜੇ ਤੋਂ ਬਾਅਦ ‘ਪਾਸੇਓ ਡੀ ਸੈਨ ਐਂਟੋਨੀਓ’ ਦੇ 100 ਬਲਾਕ ਵਿੱਚ ਵਾਪਰੀ ਇਸ ਘਟਨਾ ‘ਤੇ ਕਾਰਵਾਈ […]

Read more

ਅਮਰੀਕਾ ‘ਚ ICE ਨੇ ਭਾਰਤੀ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ ‘ਚ ICE ਨੇ ਭਾਰਤੀ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਨਿਊ ਹੈਂਪਸ਼ਾਇਰ (New Hampshire) ‘ਚ ਇੱਕ ਵਪਾਰਕ ਵਾਹਨ ਜਾਂਚ ਸਟੇਸ਼ਨ (commercial vehicle inspection station) ਉੱਤੇ ਕਾਰਵਾਈ ਦੌਰਾਨ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਉੱਤੇ ਦੋਸ਼ ਹੈ ਕਿ ਉਹ 8 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ […]

Read more

$93 ਮਿਲੀਅਨ ਡਾਲਰ ਦੇ ਮੈਡੀਕੇਅਰ ਧੋਖਾਧੜੀ ਦੇ ਮਾਮਲੇ ‘ਚ ਅਮਰੀਕਾ ਨੂੰ ਭਾਰਤੀ ਮੂਲ ਦੇ ਲੈਬ ਮਾਲਕ ਦੀ ਭਾਲ

ਅਮਰੀਕਾ ‘ਚ ਭਾਰਤੀ ਮੂਲ ਦੇ ਲੈਬ ਮਾਲਕ ਨੂੰ ਅਮਰੀਕੀ ਫੈਡਰਲ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ‘ਤੇ ਦੋਸ਼ ਹਨ ਕਿ ਉਸਨੇ ਮੈਡੀਕੇਅਰ ਪ੍ਰੋਗਰਾਮ ‘ਚ ਜੈਨੇਟਿਕ ਟੈਸਟਿੰਗ ‘ਚ 93 ਮਿਲੀਅਨ ਅਮਰੀਕੀ ਡਾਲਰ ਦੀ ਧੋਖਾਧੜੀ ਕੀਤੀ ਹੈ। 46 ਸਾਲਾ ਖਦੀਰ ਖਾਨ ਮੁਹੰਮਦ ‘ਤੇ ਦੋਸ਼ ਹੈ ਕਿ ਉਸ ਨੇ ਟੈਕਸਾਸ ਸਥਿਤ ਆਪਣੀ ਲੈਬ ਦੀ ਵਰਤੋਂ […]

Read more

DHS ਦੇ ਵਿਵਾਦਤ ਪੋਸਟਰ ‘ਤੇ ਸਿੱਖਾਂ ਦੇ ਸਖ਼ਤ ਇਤਰਾਜ਼ ਮਗਰੋਂ ਡਿਪਾਰਟਮੈਂਟ ਨੇ ਪੋਸਟਰ ਹਟਾਇਆ

ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਵਿਭਾਗ (DHS) ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟਰ ਸਾਂਝਾ ਕੀਤਾ ਜਿਸ ‘ਟਰਾਂਸਫਾਰਮਰਜ਼’ ਫਿਲਮ ਦੀ ਤਰਜ਼ ’ਤੇ ਇੱਕ ਚਿਤਾਵਨੀ ਲਿਖੀ ਗਈ ਹੈ – “ਸੈਲਫ-ਡੀਪੋਰਟ ਜਾਂ ਨਤੀਜੇ ਭੁਗਤੋ’ (Self-deport or find out)। ਇਸ ਦੇ ਨਾਲ ਹੀ ਪੋਸਟਰ ਵਿੱਚ ਖਾਸ ਤੌਰ ’ਤੇ ਲਿਖਿਆ ਗਿਆ ਹੈ, “ਸਾਡੀਆਂ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ, […]

Read more

ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਸਮੇਂ ਝੂਠ ਮਾਰਨ ਵਾਲੇ ਗੁਰਮੀਤ ਸਿੰਘ ਦੀ ਨਾਗਰਿਕਤਾ ਕੀਤੀ ਰੱਦ

ਬਲਾਤਕਾਰ ਅਤੇ ਅਗਵਾ ਕਰਨ ਦੇ ਮਾਮਲੇ ਨੂੰ ਛੁਪਾਇਆ ਸੀ: ਫੈਡਰਲ ਅਦਾਲਤ ਭਾਰਤੀ ਮੂਲ ਦੇ ਇੱਕ ਸਖਸ਼ ਦੀ ਅਮਰੀਕੀ ਨਾਗਰਿਕਤਾ ਨੂੰ ਅਮਰੀਕਾ ਦੀ ਫੈਡਰਲ ਅਦਾਲਤ ਨੇ ਰੱਦ ਕਰ ਦਿੱਤਾ ਹੈ, ਅਦਾਲਤੀ ਦਸਤਾਵੇਜਾਂ ਮੁਤਾਬਿਕ ਭਾਰਤੀ ਮੂਲ ਦੇ ਇਸ ਬੰਦੇ ਨੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਸਮੇਂ ਆਪਣੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਨਹੀਂ ਸੀ ਕੀਤੀ । Attorney General […]

Read more

Tragedy In Bay Area: ਭਾਰਤੀ ਮੂਲ ਦੀ ਇੱਕ ਔਰਤ ਦਾ ਚਾਕੂ ਮਾਰ ਕੇ ਕਤਲ, ਦੂਜੀ ਨੂੰ ਗੱਡੀ ਹੇਠ ਕੁਚਲਿਆ; ਦੋਵਾਂ ਦੀ ਸਹੇਲੀ ‘ਤੇ ਹੀ ਸ਼ੱਕ

ਕੈਲੀਫੋਰਨੀਆ ਦੇ ਅਧਿਕਾਰੀਆਂ ਵੱਲੋਂ San Francisco Bay Area ‘ਚ ਕੁਝ ਘੰਟਿਆਂ ਦੇ ਫਾਸਲੇ ‘ਤੇ ਹੋਈਆਂ ਕੇਰਲ ਦੀਆਂ ਦੋ ਔਰਤਾਂ ਦੀਆਂ ਮੌਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਸਬੰਧ ‘ਚ ਰਿਸ਼ਤੇਦਾਰਾਂ ਦਾ ਦਾਅਵਾ ਹੈ ਕਿ ਦੋਵਾਂ ਘਟਨਾਵਾਂ ਲਈ ਉਨ੍ਹਾਂ ਦੀ ਇੱਕ ਆਪਸੀ ਸਹੇਲੀ ਹੀ ਜ਼ਿੰਮੇਵਾਰ ਹੈ।ਮ੍ਰਿਤਕਾਂ ਦੀ ਪਛਾਣ 35 ਸਾਲਾ ਅੰਜਨਾ ਹਰੀ (Anjana Hari) ਅਤੇ […]

Read more

ਨਿਊਯਾਰਕ ‘ਚ RSS ਮੁਖੀ ਦੇ ਸਮਾਗਮ ਨੂੰ 61 ਜਥੇਬੰਦੀਆਂ ਨੇ ਕੀਤੀ ਰੱਦ ਕਰਨ ਦੀ ਮੰਗ, ਜ਼ੋਹਰਾਨ ਮਮਦਾਨੀ ਨੇ ਵੀ ਪ੍ਰਗਟਾਈ ਅਸਹਿਮਤੀ

ਨਿਊਯਾਰਕ ‘ਚ RSS ਮੁਖੀ ਦੇ ਸਮਾਗਮ ਨੂੰ 61 ਜਥੇਬੰਦੀਆਂ ਨੇ ਕੀਤੀ ਰੱਦ ਕਰਨ ਦੀ ਮੰਗ, ਜ਼ੋਹਰਾਨ ਮਮਦਾਨੀ ਨੇ ਵੀ ਪ੍ਰਗਟਾਈ ਅਸਹਿਮਤੀਮੇਅਰ ਮਮਦਾਨੀ ਬੋਲੇ- ‘ਵਿਚਾਰਧਾਰਾ ਨਾਲ ਅਸਹਿਮਤ, ਪਰ ਨਿੱਜੀ ਪ੍ਰੋਗਰਾਮ ‘ਤੇ ਰੋਕ ਮੁਸ਼ਕਿਲ’ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਮੈਡੀਸਨ ਸਕੁਆਇਰ ਗਾਰਡਨ ਵਿਖੇ ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ […]

Read more

Oshawa ‘ਚ ਪੂਜਾ ਦੇ ਬਹਾਨੇ ਔਰਤ ਨਾਲ ਜਿਣਸੀ ਛੇੜਛਾੜ ਕਰਨ ਵਾਲਾ ਨਿਊਯਾਰਕ ਦਾ ਹਿੰਦੂ ਪੁਜਾਰੀ ਚੜ੍ਹਿਆ ਅੜਿੱਕੇ

Oshawa ‘ਚ ਪੂਜਾ ਦੇ ਬਹਾਨੇ ਔਰਤ ਨਾਲ ਜਿਣਸੀ ਛੇੜਛਾੜ ਕਰਨ ਵਾਲਾ ਨਿਊਯਾਰਕ ਦਾ ਹਿੰਦੂ ਪੁਜਾਰੀ ਚੜ੍ਹਿਆ ਅੜਿੱਕੇ ਪੁਲਿਸ ਨੇ 50 ਸਾਲਾ ਰਾਜੇਂਦਰਨਾਥ ਦੂਧਨਾਥ ਨੂੰ ਕੀਤਾ ਗ੍ਰਿਫਤਾਰ ਓਸ਼ਾਵਾ ‘ਚ ਧਾਰਮਿਕ ਪੂਜਾ ਦੇ ਬਹਾਨੇ ਔਰਤ ਨਾਲ ਜਿਣਸੀ ਛੇੜਛਾੜ ਕਰਨ ਵਾਲਾ ਨਿਊਯਾਰਕ ਦਾ ਹਿੰਦੂ ਪੁਜਾਰੀ ਗ੍ਰਿਫ਼ਤਾਰਨਿਊਯਾਰਕ ਦੇ ਇੱਕ ਹਿੰਦੂ ਪੁਜਾਰੀ (ਪੰਡਿਤ) ‘ਤੇ ਓਸ਼ਾਵਾ ਵਿੱਚ ਧਾਰਮਿਕ ਰਸਮ ਨਿਭਾਉਣ ਦੇ […]

Read more
Title
.