Radio Logo
Punjabi Radio USA

ਕੈਨੇਡਾ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਮਤਾ ਅਲਬਰਟਾ ਦੇ ਵੋਟਰਾਂ ਨੇ ਕੀਤਾ ਰੱਦ

ਅਲਬਰਟਾ ਦੇ ਵੋਟਰਾਂ ਨੇ ਸੋਮਵਾਰ ਨੂੰ ਹੋਏ ਰੈਫਰੈਂਡਮ ਦੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਕੈਨੇਡਾ ਦਾ ਹਿੱਸਾ ਬਣੇ ਰਹਿਣ ਦਾ ਫੈਸਲਾ ਕੀਤਾ ਹੈ। ਸਿਆਸੀ ਆਗੂਆਂ ਨੇ ਇਸ ਫੈਸਲੇ ਨੂੰ ਕੈਨੇਡਾ ਦੀ ਏਕਤਾ ਲਈ ਇੱਕ ਵੱਡੀ ਜਿੱਤ ਕਰਾਰ ਦਿੱਤਾ ਹੈ। ਮੰਗਲਵਾਰ ਸਵੇਰੇ ਆਏ ਸ਼ੁਰੂਆਤੀ ਨਤੀਜਿਆਂ ਅਨੁਸਾਰ, 76 ਫੀਸਦੀ ਵੋਟਰਾਂ ਨੇ ਕੈਨੇਡਾ ਵਿੱਚ ਹੀ ਬਣੇ ਰਹਿਣ ਦੇ ਹੱਕ ਵਿੱਚ […]

Read more

ਟਰੰਪ ਪ੍ਰਸਾਸ਼ਨ ਦੇ WHIP ਪ੍ਰੋਗਰਾਮ ਤਹਿਤ Fraud ਦੀ ਜਾਣਕਾਰੀ ਦੇਣ ‘ਤੇ ਮਿਲੇਗਾ $30,000 ਦਾ ਇਨਾਮ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਟੈਕਸਦਾਤਾਵਾਂ ਦੇ ਪੈਸੇ ਨਾਲ ਹੋਣ ਵਾਲੀ ਧੋਖਾਧੜੀ ਨੂੰ ਠੱਲ੍ਹ ਪਾਉਣ ਲਈ 25 ਮਿਲੀਅਨ ਡਾਲਰ ਦੇ ਇੱਕ ਨਵੇਂ ‘ਫਰਾਡ ਹ੍ਹਿਸਲਬਲੋਅਰ ਇਨਸੈਂਟਿਵ ਪ੍ਰੋਗਰਾਮ’ (WHIP) ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਸਰਕਾਰੀ ਫੰਡਾਂ ਦੀ ਦੁਰਵਰਤੋਂ ਜਾਂ ਧੋਖਾਧੜੀ ਬਾਰੇ ਸਹੀ ਜਾਣਕਾਰੀ (ਸੁਰਾਗ) ਦੇਣ ਵਾਲੇ ਆਮ ਨਾਗਰਿਕਾਂ ਨੂੰ […]

Read more

ਟਰੰਪ ਵੱਲੋਂ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨਾਲ ਜੂਝ ਰਹੇ ਕਿਸਾਨਾਂ ਲਈ 8 ਅਰਬ ਡਾਲਰ ਦੀ ਰਾਹਤ ਦਾ ਐਲਾਨ

ਕਿਸਾਨਾਂ ਦੀ ਫ਼ਸਲ ਦੀ ਕਟਾਈ ਦੇ ਖਰਚਿਆਂ ਨੂੰ ਘਟਾਉਣ ਲਈ ਨਵੇਂ ‘ਹਾਰਵੈਸਟ ਫਿਊਲ ਰਿਲੀਫ਼’ ਪ੍ਰੋਗਰਾਮ ਦੀ ਸ਼ੁਰੂਆਤ ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੰਸਾਸ ਵਿੱਚ ਇੱਕ ਰੈਲੀ ਦੌਰਾਨ ਡੀਜ਼ਲ ਦੀਆਂ ਰਿਕਾਰਡ ਤੋੜ ਕੀਮਤਾਂ ਤੋਂ ਪ੍ਰਭਾਵਿਤ ਕਿਸਾਨਾਂ ਲਈ 8 ਅਰਬ ਡਾਲਰ ਦੇ ਵੱਡੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਤਹਿਤ ਅਮਰੀਕੀ ਖ਼ੇਤੀਬਾੜੀ ਵਿਭਾਗ (USDA) ਵੱਲੋਂ […]

Read more

ਆਸਟ੍ਰੇਲੀਆਈ ਸੰਸਦ ਮੈਂਬਰ ‘ਤੇ ਜਾਨਲੇਵਾ ਹਮਲਾ: ਕਾਰ ਨੂੰ ਯੂ-ਟਰਨ (U-turn) ਦੇ ਕੇ ਦੂਜੀ ਵਾਰ ਵੀ ਟੱਕਰ ਮਾਰਨ ਦੇ ਸਾਹਮਣੇ ਆਏ ਰੂਹ ਕੰਬਾਊ ਵੇਰਵੇ

ਕੈਨਬਰਾ/ਮੈਲਬੋਰਨ: ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਅਤੇ ਡਰਾਉਣੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਆਸਟ੍ਰੇਲੀਆਈ ਸੰਸਦ ਮੈਂਬਰ ਨੂੰ ਕਥਿਤ ਤੌਰ ‘ਤੇ ਇੱਕ ਕਾਰ ਡਰਾਈਵਰ ਨੇ ਜਾਣਬੁੱਝ ਕੇ ਦੋ ਵਾਰ ਟੱਕਰ ਮਾਰੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬੁਰਕ ਨੇ ਖੁਲਾਸਾ ਕੀਤਾ ਹੈ ਕਿ ਹਮਲਾਵਰ ਨੇ ਆਪਣੀ […]

Read more

ਵੈਸਟ ਬੈਂਕ ਵਿੱਚ ਜੈਤੂਨ ਦੀ ਵਾਢੀ ਦੌਰਾਨ ਹਿੰਸਾ: ਵਾਸ਼ਿੰਗਟਨ ਪੋਸਟ ਦੀ ਫੋਟੋ ਜਰਨਲਿਸਟ ਹੇਡੀ ਲੇਵਿਨ ਉੱਤੇ ਜਾਨਲੇਵਾ ਹਮਲਾ, 10 ਗ੍ਰਿਫ਼ਤਾਰ

ਨਕਾਬਪੋਸ਼ ਹਮਲਾਵਰਾਂ ਨੇ ‘ਪ੍ਰੈੱਸ’ ਲਿਖੀ ਜੈਕੇਟ ਪਹਿਨਾਈ ਫੋਟੋਜਰਨਲਿਸਟ ਨੂੰ ਜ਼ਮੀਨ ‘ਤੇ ਸੁੱਟ ਕੇ ਬੇਰਹਿਮੀ ਨਾਲ ਕੁੱਟਿਆ।ਯਰੂਸ਼ਲਮ/ਵਾਸ਼ਿੰਗਟਨ: ਮੱਧ ਪੂਰਬ ਦੇ ਵੈਸਟ ਬੈਂਕ (West Bank) ਖੇਤਰ ਵਿੱਚ ਸਾਲਾਨਾ ਜੈਤੂਨ ਦੀ ਵਾਢੀ ਦੌਰਾਨ ਹਾਲਾਤ ਉਸ ਸਮੇਂ ਬੇਹੱਦ ਤਣਾਅਪੂਰਨ ਹੋ ਗਏ ਜਦੋਂ ਅੰਤਰਰਾਸ਼ਟਰੀ ਅਖ਼ਬਾਰ ‘ਵਾਸ਼ਿੰਗਟਨ ਪੋਸਟ’ (The Washington Post) ਦੀ ਤਜ਼ਰਬੇਕਾਰ ਫੋਟੋਜਰਨਲਿਸਟ ਹੇਡੀ ਲੇਵਿਨ (Heidi Levine) ਉੱਤੇ ਨਕਾਬਪੋਸ਼ ਹਮਲਾਵਰਾਂ […]

Read more

ਅਮਰੀਕਾ ਤੋਂ ਕੈਨੇਡਾ ਡਰੱਗ ਤਸਕਰੀ ਮਾਮਲੇ ’ਚ ਪੰਜਾਬੀ ਮੂਲ ਦੇ ਵਿਅਕਤੀ ਨੂੰ 10 ਸਾਲ ਦੀ ਕੈਦ ਪਰਮਪ੍ਰੀਤ ਸਿੰਘ ਨੇ ਕਬੂਲ ਕੀਤੇ ਸਨ ਨਸ਼ਾ ਤਸਕਰੀ ਦੇ ਮਾਮਲੇ ‘ਚ ਲੱਗੇ ਦੋਸ਼

ਸੈਕਰਾਮੈਂਟੋ, ਕੈਲੀਫੋਰਨੀਆ — ਅਮਰੀਕੀ ਅਟਾਰਨੀ ਏਰਿਕ ਗ੍ਰਾਂਟ ਨੇ ਐਲਾਨ ਕੀਤਾ ਕਿ ਡੇਵਿਸ ਦੇ ਰਹਿਣ ਵਾਲੇ 60 ਸਾਲਾ ਪਰਮਪ੍ਰੀਤ ਸਿੰਘ ਨੂੰ ਯੂ.ਐੱਸ. ਡਿਸਟ੍ਰਿਕਟ ਜੱਜ ਜੌਨ ਏ. ਮੈਂਡੇਜ਼ ਵੱਲੋਂ ਕੋਕੀਨ, ਹੈਰੋਇਨ, ਅਫ਼ੀਮ (opium), ਅਤੇ ਕੇਟਾਮਾਈਨ (ketamine) ਵੰਡਣ ਅਤੇ ਰੱਖਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ $20 ਲੱਖ […]

Read more

ਰੂਸ ਦਾ ਦਾਅਵਾ, ਸਾਇਬੇਰੀਆ ਵਿੱਚ ਪਲੇਗ ਦੇ ਕੋਈ ਮਾਮਲੇ ਨਹੀਂ ਮਿਲੇ, ਸਥਾਨਕ ਲੋਕਾਂ ਨੇ ਡਰ ਨੂੰ ਖਾਰਜ ਕੀਤਾ

ਰੂਸ ਦੀ ਸਿਹਤ ਸੰਸਥਾ Rospotrebnadzor ਨੇ ਦੱਸਿਆ ਕਿ ਪਿਛਲੇ ਹਫ਼ਤੇ ਮਰੀ ਸਾਇਬੇਰੀਆਈ ਪਲੇਗ ਇੰਸਟੀਚਿਊਟ ਦੀ ਇੱਕ ਪ੍ਰਯੋਗਸ਼ਾਲਾ (ਲੈਬ) ਕਰਮਚਾਰੀ ਦੇ ਸੰਪਰਕ ਵਿੱਚ ਆਏ ਕਿਸੇ ਵੀ ਵਿਅਕਤੀ ਵਿੱਚ ਪਲੇਗ ਦੇ ਲੱਛਣ ਜਾਂ ਮਾਮਲੇ ਨਹੀਂ ਮਿਲੇ ਅਤੇ ਦੂਜੇ ਪਾਸੇ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਮ ਜੀਵਨ ਇਸ ਨਾਲ ਪ੍ਰਭਾਵਿਤ ਨਹੀਂ ਹੋਇਆ ਹੈ। ਅਧਿਕਾਰੀਆਂ ਅਨੁਸਾਰ, […]

Read more

ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫਤਰ ’ਤੇ ਸੀ ਬੀ ਆਈ ਛਾਪਾ

ਕੇਂਦਰੀ ਏਜੰਸੀ ਸੀ ਬੀ ਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਸਮੇਤ ਅੱਧੀ ਦਰਜਨ ਹੋਈ ਮੁਲਾਜ਼ਮਾਂ ‘ਤੇ ਕੇਸ ਦਰਜ ਕਰ ਲਿਆ ਹੈ ਅਤੇ ਤਾਜ਼ਾ ਜਾਣਕਾਰੀ ਮੁਤਾਬਿਕ ਸੀ ਬੀ ਆਈ ਵੱਲੋਂ ਇਹਨਾਂ ਕਥਿਤ ਮੁਲਜ਼ਮਾਂ ਨਾਲ ਸਬੰਧਿਤ ਚੰਡੀਗੜ੍ਹ ਅਤੇ ਪੰਜਾਬ ’ਚ ਅੱਠ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ […]

Read more

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਦੀ 26ਵੀਂ ਸਾਲਾਨਾ ਕਾਨਫਰੰਸ ਵਿੱਚ ਪੰਜਾਬੀ ਸਾਹਿਤ, ਭਾਸ਼ਾ, ਬੋਲੀ ਅਤੇ ਸਭਿਆਚਾਰ ਸਬੰਧੀ ਸਾਰਥਕ ਵਿਚਾਰਾਂ

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਦੀ 26ਵੀਂ ਸਾਲਾਨਾ ਕਾਨਫਰੰਸ ਵਿੱਚ ਪੰਜਾਬੀ ਸਾਹਿਤ, ਭਾਸ਼ਾ, ਬੋਲੀ ਅਤੇ ਸਭਿਆਚਾਰ ਸਬੰਧੀ ਸਾਰਥਕ ਵਿਚਾਰਾਂ ਨਾਲ ਸੰਪੂਰਨ ਹੋਈ। ਅਮਰੀਕਾ ਵਿੱਚ ਪੰਜਾਬੀ ਸਾਹਿਤ, ਭਾਸ਼ਾ, ਬੋਲੀ ਅਤੇ ਸਭਿਆਚਾਰ ਨੂੰ ਸਮਰਪਿਤ ਵਿਸ਼ੇਸ਼ ਇਸ ਇੱਕ ਰੋਜ਼ਾ ਕਾਨਫਰੰਸ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਅਮਰੀਕਾ, ਕੈਨੇਡਾ ਤੋਂ ਇਲਾਵਾ ਪਾਕਿਸਤਾਨ, ਭਾਰਤ ਅਤੇ ਇੰਗਲੈਂਡ ਤੋਂ ਪਹੁੰਚੇ ਪੰਜਾਬੀ ਲੇਖਕਾਂ ਨੇ ਸ਼ਮੂਲੀਅਤ […]

Read more

ਪੰਜਾਬੀ ਕਲਚਰਲ ਸੈਂਟਰ ਯੂਐਸਏ ਤੇ ਪੰਜਾਬੀ ਰੇਡੀਓ ਯੂਐਸਏ ਵੱਲੋਂ ਦੋਵਾਂ ਪੰਜਾਬਾਂ ਦੀ ਸਾਂਝੀ ਧੀ ਨਬੀਲਾ ਰਹਿਮਾਨ ਦਾ ਸਨਮਾਨ

ਦੋਵਾਂ ਪਾਸਿਆਂ ਵਿੱਚ ਅਟੁੱਟ ਸਾਂਝ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਪੱਛਮੀ ਪੰਜਾਬ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾ ਰਹੀ ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਨੇ ਦੋਵਾਂ ਪੰਜਾਬਾਂ ਵਿੱਚ ਅਟੁੱਟ ਸਾਂਝ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ […]

Read more
Title
.