Radio Logo
Punjabi Radio USA

ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਸਮੇਂ ਝੂਠ ਮਾਰਨ ਵਾਲੇ ਗੁਰਮੀਤ ਸਿੰਘ ਦੀ ਨਾਗਰਿਕਤਾ ਕੀਤੀ ਰੱਦ

ਬਲਾਤਕਾਰ ਅਤੇ ਅਗਵਾ ਕਰਨ ਦੇ ਮਾਮਲੇ ਨੂੰ ਛੁਪਾਇਆ ਸੀ: ਫੈਡਰਲ ਅਦਾਲਤ ਭਾਰਤੀ ਮੂਲ ਦੇ ਇੱਕ ਸਖਸ਼ ਦੀ ਅਮਰੀਕੀ ਨਾਗਰਿਕਤਾ ਨੂੰ ਅਮਰੀਕਾ ਦੀ ਫੈਡਰਲ ਅਦਾਲਤ ਨੇ ਰੱਦ ਕਰ ਦਿੱਤਾ ਹੈ, ਅਦਾਲਤੀ ਦਸਤਾਵੇਜਾਂ ਮੁਤਾਬਿਕ ਭਾਰਤੀ ਮੂਲ ਦੇ ਇਸ ਬੰਦੇ ਨੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਸਮੇਂ ਆਪਣੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਨਹੀਂ ਸੀ ਕੀਤੀ । Attorney General […]

Read more

Tragedy In Bay Area: ਭਾਰਤੀ ਮੂਲ ਦੀ ਇੱਕ ਔਰਤ ਦਾ ਚਾਕੂ ਮਾਰ ਕੇ ਕਤਲ, ਦੂਜੀ ਨੂੰ ਗੱਡੀ ਹੇਠ ਕੁਚਲਿਆ; ਦੋਵਾਂ ਦੀ ਸਹੇਲੀ ‘ਤੇ ਹੀ ਸ਼ੱਕ

ਕੈਲੀਫੋਰਨੀਆ ਦੇ ਅਧਿਕਾਰੀਆਂ ਵੱਲੋਂ San Francisco Bay Area ‘ਚ ਕੁਝ ਘੰਟਿਆਂ ਦੇ ਫਾਸਲੇ ‘ਤੇ ਹੋਈਆਂ ਕੇਰਲ ਦੀਆਂ ਦੋ ਔਰਤਾਂ ਦੀਆਂ ਮੌਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਸਬੰਧ ‘ਚ ਰਿਸ਼ਤੇਦਾਰਾਂ ਦਾ ਦਾਅਵਾ ਹੈ ਕਿ ਦੋਵਾਂ ਘਟਨਾਵਾਂ ਲਈ ਉਨ੍ਹਾਂ ਦੀ ਇੱਕ ਆਪਸੀ ਸਹੇਲੀ ਹੀ ਜ਼ਿੰਮੇਵਾਰ ਹੈ।ਮ੍ਰਿਤਕਾਂ ਦੀ ਪਛਾਣ 35 ਸਾਲਾ ਅੰਜਨਾ ਹਰੀ (Anjana Hari) ਅਤੇ […]

Read more

ਨਿਊਯਾਰਕ ‘ਚ RSS ਮੁਖੀ ਦੇ ਸਮਾਗਮ ਨੂੰ 61 ਜਥੇਬੰਦੀਆਂ ਨੇ ਕੀਤੀ ਰੱਦ ਕਰਨ ਦੀ ਮੰਗ, ਜ਼ੋਹਰਾਨ ਮਮਦਾਨੀ ਨੇ ਵੀ ਪ੍ਰਗਟਾਈ ਅਸਹਿਮਤੀ

ਨਿਊਯਾਰਕ ‘ਚ RSS ਮੁਖੀ ਦੇ ਸਮਾਗਮ ਨੂੰ 61 ਜਥੇਬੰਦੀਆਂ ਨੇ ਕੀਤੀ ਰੱਦ ਕਰਨ ਦੀ ਮੰਗ, ਜ਼ੋਹਰਾਨ ਮਮਦਾਨੀ ਨੇ ਵੀ ਪ੍ਰਗਟਾਈ ਅਸਹਿਮਤੀਮੇਅਰ ਮਮਦਾਨੀ ਬੋਲੇ- ‘ਵਿਚਾਰਧਾਰਾ ਨਾਲ ਅਸਹਿਮਤ, ਪਰ ਨਿੱਜੀ ਪ੍ਰੋਗਰਾਮ ‘ਤੇ ਰੋਕ ਮੁਸ਼ਕਿਲ’ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਮੈਡੀਸਨ ਸਕੁਆਇਰ ਗਾਰਡਨ ਵਿਖੇ ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ […]

Read more

Oshawa ‘ਚ ਪੂਜਾ ਦੇ ਬਹਾਨੇ ਔਰਤ ਨਾਲ ਜਿਣਸੀ ਛੇੜਛਾੜ ਕਰਨ ਵਾਲਾ ਨਿਊਯਾਰਕ ਦਾ ਹਿੰਦੂ ਪੁਜਾਰੀ ਚੜ੍ਹਿਆ ਅੜਿੱਕੇ

Oshawa ‘ਚ ਪੂਜਾ ਦੇ ਬਹਾਨੇ ਔਰਤ ਨਾਲ ਜਿਣਸੀ ਛੇੜਛਾੜ ਕਰਨ ਵਾਲਾ ਨਿਊਯਾਰਕ ਦਾ ਹਿੰਦੂ ਪੁਜਾਰੀ ਚੜ੍ਹਿਆ ਅੜਿੱਕੇ ਪੁਲਿਸ ਨੇ 50 ਸਾਲਾ ਰਾਜੇਂਦਰਨਾਥ ਦੂਧਨਾਥ ਨੂੰ ਕੀਤਾ ਗ੍ਰਿਫਤਾਰ ਓਸ਼ਾਵਾ ‘ਚ ਧਾਰਮਿਕ ਪੂਜਾ ਦੇ ਬਹਾਨੇ ਔਰਤ ਨਾਲ ਜਿਣਸੀ ਛੇੜਛਾੜ ਕਰਨ ਵਾਲਾ ਨਿਊਯਾਰਕ ਦਾ ਹਿੰਦੂ ਪੁਜਾਰੀ ਗ੍ਰਿਫ਼ਤਾਰਨਿਊਯਾਰਕ ਦੇ ਇੱਕ ਹਿੰਦੂ ਪੁਜਾਰੀ (ਪੰਡਿਤ) ‘ਤੇ ਓਸ਼ਾਵਾ ਵਿੱਚ ਧਾਰਮਿਕ ਰਸਮ ਨਿਭਾਉਣ ਦੇ […]

Read more

ਪੁਰਾਣੀ ਕੰਪਨੀ ਆਪਟਮ (Optum, Inc.) ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਕੈਲੀਫੋਰਨੀਆ ਦੇ ਵਿਅਕਤੀ ਨੂੰ 36 ਮਹੀਨੇ (3 ਸਾਲ) ਦੀ ਕੈਦ ਦੀ ਸਜ਼ਾ

ਪੁਰਾਣੀ ਕੰਪਨੀ ਆਪਟਮ (Optum, Inc.) ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਕੈਲੀਫੋਰਨੀਆ ਦੇ ਵਿਅਕਤੀ ਨੂੰ 36 ਮਹੀਨੇ (3 ਸਾਲ) ਦੀ ਕੈਦ ਦੀ ਸਜ਼ਾ ਪੁਰਾਣੀ ਕੰਪਨੀ ਆਪਟਮ (Optum, Inc.) ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਕੈਲੀਫੋਰਨੀਆ ਦੇ ਵਿਅਕਤੀ ਨੂੰ 36 ਮਹੀਨੇ (3 ਸਾਲ) ਦੀ ਕੈਦ ਦੀ ਸਜ਼ਾਮਿਨੀਆਪੋਲਿਸ – ਅਮਰੀਕੀ ਅਟਾਰਨੀ ਡੈਨੀਅਲ ਐਨ. ਰੋਜ਼ਨ ਨੇ ਦੱਸਿਆ ਕਿ […]

Read more

ਅਮਰੀਕਾ ਵਿੱਚ ਲੁੱਟ ਦੌਰਾਨ ਭਾਰਤੀ ਮੂਲ ਦੇ ਦੁਕਾਨਦਾਰ ਦਾ ਗੋਲੀ ਮਾਰ ਕੇ ਕਤਲ, ਪੀੜਤ ਦੀ ਪਛਾਣ ਗੁਜਰਾਤੀ ਮੂਲ ਦੇ 56 ਸਾਲਾ ਸੁਰੇਸ਼ ਪਰਸੋਤਮਦਾਸ ਪਟੇਲ ਵਜੋਂ ਹੋਈ

ਅਮਰੀਕਾ ਵਿੱਚ ਦੁਕਾਨ ‘ਤੇ ਹੋਈ ਹਥਿਆਰਬੰਦ ਲੁੱਟ-ਖੋਹ ਦੌਰਾਨ ਭਾਰਤੀ ਮੂਲ ਦੇ ਇੱਕ ਦੁਕਾਨਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ 56 ਸਾਲਾ ਸੁਰੇਸ਼ ਪਰਸੋਤਮਦਾਸ ਪਟੇਲ ਵਜੋਂ ਹੋਈ ਹੈ, ਜੋ ਕਿ ਗੁਜਰਾਤ ਦੇ ਰਹਿਣ ਵਾਲੇ ਸਨ। ਜੈਕਸਨ ਪੁਲਿਸ ਵਿਭਾਗ ਨੇ ਦੱਸਿਆ ਕਿ ਉਹ 20 ਅਗਸਤ 2026 (ਵੀਰਵਾਰ) ਦੀ […]

Read more

ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਮੋਦੀ ਬਾਰੇ ਕੀਤਾ ਵੱਡਾ ਖੁਲਾਸਾ !

ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਮੋਦੀ ਬਾਰੇ ਕੀਤਾ ਵੱਡਾ ਖੁਲਾਸਾ !ਭਾਰਤ ਨੇ ਅਮਰੀਕੀ ਪੱਤਰਕਾਰਾਂ ਦੇ ਸੁਆਲਾਂ ਤੋਂ ਮੋਦੀ ਨੂੰ ਬਚਾਉਣ ਲਈ ਅਮਰੀਕਾ ਨੂੰ ਕੀਤੀ ਸੀ ਬੇਨਤੀ ਫਰਾਂਸ ਵਿੱਚ G7 ਸੰਮੇਲਨ ਦੌਰਾਨ ਮੋਦੀ ਤੇ ਟਰੰਪ ਦੀ ਮੁਲਾਕਾਤ ਦੌਰਾਨ ਸੁਆਲਾਂ ਤੋਂ ਭੱਜਣਾ ਚਾਹੁੰਦੇ ਸਨ ਮੋਦੀ ਭਾਰਤ ਨੇ ਟਰੰਪ ਨੂੰ ਮੋਦੀ ਨਾਲ ਮੁਲਾਕਾਤ ਦੌਰਾਨ ਪੱਤਰਕਾਰਾਂ ਨੂੰ ਸਵਾਲ ਪੁੱਛਣ […]

Read more

30 ਸਾਲ ਤੋਂ ਅਮਰੀਕਾ ‘ਚ ਰਹਿ ਰਹੀ ਭਾਰਤੀ ਮੂਲ ਦੀ ਗ੍ਰੀਨ ਕਾਰਡ ਹੋਲਡਰ ਬਜ਼ੁਰਗ ਔਰਤ ਨੂੰ ICE ਨੇ ਲਿਆ ਹਿਰਾਸਤ ‘ਚ

Venkata Vasamsetty ਦਾ ਨਹੀਂ ਹੈ ਕੋਈ ਅਪਰਾਧਿਕ ਰਿਕਾਰਡ, ਅਦਾਲਤੀ ਕੇਸ ਖ਼ਤਮ ਹੋਣ ਤੋਂ ਬਾਅਦ ਵੀ ਕੀਤਾ ਗ੍ਰਿਫ਼ਤਾਰ ਹਿਰਾਸਤ ‘ਚ ਲਈ ਗਈ ਔਰਤ ਦੀ ਧੀ Yashaswini Vasamsetty ਹੈ ਇਮੀਗ੍ਰੇਸ਼ਨ ਵਕੀਲ 11 ਅਗਸਤ ਨੂੰ ਨਾਰਥ ਕੈਰੋਲੀਨਾ ਦੇ ਸ਼ਾਰਲੋਟ ਸਥਿਤ ‘ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ’ (ICE) ਦੇ ਦਫ਼ਤਰ ‘ਚ ਰੈਗੂਲਰ ਚੈੱਕ-ਇਨ ਦੌਰਾਨ 27 ਸਾਲਾਂ ਤੋਂ ਅਮਰੀਕਾ ‘ਚ ਰਹਿ […]

Read more

ਸ਼ਿਕਾਗੋ ‘ਚ 31 ਸਾਲਾ ਅੰਕੁਰ ਪਟੇਲ ‘ਤੇ ਲੱਗੇ ਔਰਤ ਦੇ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਅੰਕੁਰ ਨੂੰ ਪੁਲਿਸ ਨੇ ਹਵਾਈ ਅੱਡੇ ਦੇ ਨੇੜਿਓਂ ਕੀਤਾ ਗ੍ਰਿਫ਼ਤਾਰ

ਸ਼ਿਕਾਗੋ ਪੁਲਿਸ ਨੇ 31 ਸਾਲਾ ਅੰਕੁਰ ਪਟੇਲ ‘ਤੇ 32 ਸਾਲਾ ਔਰਤ ਦੇ ਚਾਕੂ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ‘ਚ ਫਸਟ-ਡਿਗਰੀ ਮਰਡਰ (ਪਹਿਲੇ ਦਰਜੇ ਦੇ ਕਤਲ) ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਜੋ ਜਾਣਕਾਰੀ ਦਿੱਤੀ ਹੈ ਉਸਦੇ ਅਨੁਸਾਰ, ਐਤਵਾਰ ਸਵੇਰੇ ਲਗਭਗ 1:48 ਵਜੇ ਅਲਬਾਨੀ ਪਾਰਕ ਦੇ ਉੱਤਰੀ ਏਵਰਸ ਐਵੇਨਿਊ ਦੇ 4800 ਬਲਾਕ ਵਿੱਚ ਇੱਕ […]

Read more

ਅੰਗਰੇਜ਼ਾਂ ਦੇ ਦੇਸ਼ ’ਚ ਛਾਇਆ ਸਿੱਖ ਗੱਭਰੂ ਦੂਜੇ ਵਿਸ਼ਵ ਯੁੱਧ ਮਗਰੋਂ ਬ੍ਰਿਟਿਸ਼ RAF ’ਚ ਪਹਿਲਾ ਸਿੱਖ ਲੜਾਕੂ ਪਾਇਲਟ ਬਣਿਆ ਅਰਸ਼ਦੀਪ ਸਿੰਘ ਡਾਂਗ

ਚੰਡੀਗੜ੍ਹ ਦੇ ਜੰਮਪਲ 28 ਸਾਲਾ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਨੇ ਬ੍ਰਿਟਿਸ਼ ਰਾਇਲ ਏਅਰ ਫੋਰਸ (RAF) ਵਿੱਚ ਇੱਕ ਨਵਾਂ ਮੀਲਪੱਥਰ ਸਥਾਪਤ ਕੀਤਾ ਹੈ। ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਰ.ਏ.ਐੱਫ. ਵਿੱਚ ਲੜਾਕੂ ਪਾਇਲਟ ਵਜੋਂ ਯੋਗਤਾ ਹਾਸਲ ਕਰਨ ਵਾਲੇ ਪਹਿਲੇ ਸਿੱਖ ਅਧਿਕਾਰੀ ਬਣ ਗਏ ਹਨ। ਰਾਇਲ ਏਅਰ ਫੋਰਸ ਅਨੁਸਾਰ ਦੂਜੀ ਆਲਮੀ ਜੰਗ ਤੋਂ ਬਾਅਦ ਇਹ ਪਹਿਲਾ […]

Read more
Title
.