ਅਮਰੀਕਾ ‘ਚ ਭਾਰਤੀ ਮੂਲ ਦੇ ਡਾਕਟਰ ‘ਤੇ ਜਿਸਮਾਨੀ ਵਧੀਕੀ ਅਤੇ ਵਿੱਤੀ ਧੋਖਾਧੜੀ ਦੇ 58 ਦੋਸ਼ ਲੱਗੇ
ਨਿਊ ਜਰਸੀ ਦੇ ਸੇਕਾਉਕਸ ਸਿਟੀ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਇੱਕ ਡਾਕਟਰ ‘ਤੇ ਜਿਨਸੀ ਵਧੀਕੀ ਕਰਨ ਦੇ ਨਾਲ ਨਾਲ ਕਈ ਸਾਲਾਂ ਤੋਂ ਸੂਬੇ ਦੇ ਮੈਡੀਕੇਡ ਪ੍ਰੋਗਰਾਮ ਨਾਲ ਵਿੱਤੀ ਧੋਖਾਧੜੀਆਂ ਕਰਨ ਦੇ 58 ਦੋਸ਼ ਲਗਾਏ ਗਏ ਹਨ | 52 ਸਾਲਾ ਰਿਤੇਸ਼ ਕਾਲਰਾ ਓਪੀਔਡਜ਼ ਦੀ ਗੈਰ-ਕਾਨੂੰਨੀ ਵੰਡ,ਅਤੇ ਸਿਹਤ ਸੰਭਾਲ ਪ੍ਰੋਗਰਾਮ ‘ਚ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ […]