Radio Logo
Punjabi Radio USA

ਨਿਊਯਾਰਕ ਟਾਈਮਜ਼ ਵੱਲੋਂ ਆਰਐੱਸਐੱਸ ਬਾਰੇ ਵੱਡੇ ਖੁਲਾਸੇ, ਨੈੱਟਵਰਕਿੰਗ ਅਤੇ ਗ਼ਲਤ ਮਨਸੂਬਿਆਂ ‘ਤੇ ਅਧਾਰਿਤ ਹੈ ਰਿਪੋਰਟ

ਆਰਐੱਸਐੱਸ ਦੇ ਵਰਕਰਾਂ ਵੱਲੋਂ ਕ੍ਰਿਸਮਸ ਦੇ ਮੌਕੇ ‘ਤੇ ਕੀਤੀ ਗਈ ਗੁੰਡਾਗਰਦੀ ਬਾਰੇ ਦੁਨੀਆ ਦੇ ਵੱਡੇ ਵੱਡੇ ਅਖਬਾਰਾਂ, ਨਿਊਜ਼ ਪੋਰਟਲਾਂ ਨੇ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਪਰ ਜੇਕਰ ਦੁਨੀਆ ਭਰ ‘ਚ ਕਿਸੇ ਖਬਰ ‘ਤੇ ਚਰਚਾ ਹੋਈ ਉਹ ਹੈ ਨਿਊਯਾਰਕ ਟਾਈਮਜ਼ ਦੀ ਇਸ ਮਾਮਲੇ ‘ਚ ਆਹਲਾ ਦਰਜੇ ਦੀ ਪੱਤਰਕਾਰੀ | ਨਿਊਯਾਰਕ ਟਾਈਮਜ਼ ਨੇ ਨਾ ਸਿਰਫ ਆਰਐੱਸਐੱਸ ਦੀ ਗੁੰਡਾਗਰਦੀ ਬਾਰੇ […]

Read more

ਕ੍ਰਿਸਮਸ ਮੌਕੇ RSS ਦੇ ਵਰਕਰਾਂ ਵੱਲੋਂ ਕੀਤੀ ਗੁੰਡਾਗਰਦੀ ਦੀ ਵੱਡੇ ਕੌਮਾਂਤਰੀ ਮੀਡੀਆ ਅਦਾਰਿਆਂ ‘ਚ ਚਰਚਾ

ਕ੍ਰਿਸਮਸ ਦੇ ਮੌਕੇ ‘ਤੇ ਈਸਾਈਆਂ ਵਿਰੁੱਧ ਕੱਟੜਵਾਦੀ ਹਿੰਦੂ ਜਥੇਬੰਦੀਆਂ ਆਰਐੱਸਐੱਸ, ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਵੱਲੋਂ ਕੀਤੀ ਹਿੰਸਾ, ਹੁੱਲੜਬਾਜ਼ੀ ਦਾ ਚਰਚਾ ਹੁਣ ਕੌਮਾਂਤਰੀ ਪੱਧਰ ‘ਤੇ ਹੋਣਾ ਸ਼ੁਰੂ ਹੋ ਗਿਆ ਹੈ | ਵਿਸ਼ਵ ਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲਿਆਂ ਅਖਬਾਰਾਂ ਨੇ ਇਸਦਾ ਨੋਟਿਸ ਲੈਂਦਿਆਂ ਇਸਦੀ ਸਖ਼ਤ ਆਲੋਚਨਾ ਕਰਨ ਦੇ ਨਾਲ ਨਾਲ RSS ਅਤੇ […]

Read more

ਅਮਰੀਕਾ ‘ਚ ਵਾਪਰੇ ਸੜਕ ਹਾਦਸੇ ‘ਚ ਤਿਲੰਗਾਨਾ ਦੀਆਂ ਦੋ ਵਿਦਿਆਰਥਣਾਂ ਦੀ ਹੋਈ ਮੌਤ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵਾਪਰੇ ਇੱਕ ਦਰਦਨਾਕ ਕਾਰ ਹਾਦਸੇ ਵਿੱਚ ਤੇਲੰਗਾਨਾ ਨਾਲ ਸਬੰਧਿਤ ਭਾਰਤੀ ਮੂਲ ਦੀਆਂ ਦੋ ਕੁੜੀਆਂ ਦੀ ਮੌਤ ਹੋ ਗਈ ਹੈ | ਪੁਲਿਸ ਅਨੁਸਾਰ ਇਹ ਹਾਦਸਾ ਸ਼ਨੀਵਾਰ ਦੇਰ ਸ਼ਾਮ ਨੂੰ ਵਾਪਰਿਆ ਜਦੋਂ ਇਹ ਦੋਵੇਂ ਆਪਣੇ ਦੋਸਤਾਂ ਨਾਲ ਯਾਤਰਾ ਕਰ ਰਹੀਆਂ ਸਨ ਅਤੇ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਇਹਨਾਂ ਦੀ ਕਾਰ ਅਲਾਬਾਮਾ […]

Read more

ਦੁਨੀਆ ਕ੍ਰਿਸਮਸ ਦੇ ਜਸ਼ਨਾਂ ‘ਚ ਡੁੱਬੀ ਹੋਈ ਸੀ ਪਰ ਕੱਟੜਵਾਦੀ ਹਿੰਦੂਤਵੀਆਂ ਦੀਆਂ ਹਰਕਤਾਂ ਕਾਰਨ ਸ਼ਰਮਸਾਰ ਹੋਇਆ ਭਾਰਤ

25 ਦਸੰਬਰ 2025 ਨੂੰ ਈਸਾਈ ਭਾਈਚਾਰੇ ਦੇ ਲੋਕ ਦੁਨੀਆ ਭਰ ‘ਚ ਕ੍ਰਿਸਮਸ ਦੇ ਜਸ਼ਨਾਂ ‘ਚ ਡੁੱਬੇ ਹੋਏ ਸਨ | ਪੂਰੇ ਪੱਛਮ ਸਮੇਤ ਸਾਰੀ ਦੁਨੀਆ ‘ਚ ਵੱਸਦੇ ਈਸਾਈਆਂ ਨੇ ਪੂਰੇ ਉਤਸ਼ਾਹ ਦੇ ਨਾਲ ਕ੍ਰਿਸਮਸ ਨੂੰ ਮਨਾਇਆ , ਆਪਣਿਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ, ਇੱਕ ਦੂਜੇ ਨੂੰ ਤੋਹਫੇ ਦਿੱਤੇ, ਘਰਾਂ ‘ਚ ਜੀ ਆਇਆਂ ਆਖਿਆ, ਪਰ ਭਾਰਤ ਜੋ […]

Read more

ਜੇਨੇਵਾ ‘ਚ ਭਾਰਤੀ ਮਿਸ਼ਨ ਦੇ ਸਾਬਕਾ ਅਕਾਊਂਟ ਅਫਸਰ ਨੇ 2 ਕਰੋੜ ਦਾ ਕੀਤਾ ਘਪਲਾ, Crypto ਕਾਰਨ ਕੀਤੀ Corruption

ਸੀਬੀਆਈ ਨੇ ਜੇਨੇਵਾ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਤਾਇਨਾਤ ਇੱਕ ਸਾਬਕਾ ਅਕਾਊਂਟਸ ਅਫਸਰ ਵੱਲੋਂ 2 ਲੱਖ ਤੋਂ ਵੱਧ ਸਵਿਸ ਫ੍ਰੈਂਕ (ਲਗਭਗ 2 ਕਰੋੜ ਰੁਪਏ) ਦੀ ਧੋਖਾਧੜੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਦੋਸ਼ਾਂ ਮੁਤਾਬਿਕ ਮੋਹਿਤ ਨਾਂਅ ਦੇ ਇਸ ਅਫਸਰ ਨੇ ਆਪਣੇ ਕ੍ਰਿਪਟੋ-ਜੂਏ ਦੇ ਉੱਦਮਾਂ ਨੂੰ ਬੈਂਕਰਾਇਲ ਕਰਨ ਲਈ ਰਕਮ ਦਾ ਘਪਲਾ ਨੂੰ ਅੰਜਾਮ […]

Read more

ਨਿਊਜ਼ੀਲੈਂਡ ਨਗਰ ਕੀਰਤਨ ਵਾਲੀ ਘਟਨਾ ਨੇ ਸਿੱਖਾਂ ਦੇ ਹੌਂਸਲੇ ਸਗੋਂ ਬੁਲੰਦ ਕੀਤੇ

ਪਿਛਲੇ ਦਿਨੀਂ ਨਿਊਜ਼ੀਲੈਂਡ ਦੇ ਆਕਲੈਂਡ ‘ਚ ਸਿੱਖ ਰਵਾਇਤਾਂ ‘ਤੇ ਪਹਿਰੇਦਾਰੀ ਦਿੰਦਿਆਂ ਇਲਾਕੇ ਦੀ ਸਿੱਖ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਸੀ ਜਿਸ ‘ਚ ਇਲਾਕੇ ਦੀਆਂ ਸੰਗਤਾਂ ਦੀ ਭਰਵੀਂ ਹਾਜ਼ਰੀ ਸੀ | ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਦੇ ਨਾਲ ਕੱਢੇ ਜਾ ਰਹੇ ਸਨ, ਸੰਗਤਾਂ ਵਾਹਿਗੁਰੂ ਵਾਹਿਗੁਰੂ ਜਪ ਰਸਨਾ ਪਵਿੱਤਰ ਕਰ ਰਹੀਆਂ ਸਨ, ਸੇਵਾਦਾਰ ਇੱਕ ਦੂਜੇ ਤੋਂ […]

Read more

DHS launches sweeping I-9 audits on California truck fleets

Department of Homeland Security agents are conducting aggressive workplace audits across Northern and Central California trucking companies, with a heavy focus on Punjabi-owned carriers, according to a detailed account aired November 28 on Punjab Radio USA. Harpreet Thera, owner of a mid-sized fleet operating since 1997, told the station that DHS served him with a […]

Read more

Immigrant ‘digital first responders’ provide vital services. They’re in a financial crisis. 

Harjot Singh Khalsa (left) and Rajkaranbir Singh are hosts of Punjabi Radio USA, which provides valuable information to immigrant workers.Courtesy of Punjabi Radio USA Truckers have a lot of time. At first, listening to Punjabi Radio USA was just something to break up the silence for Sunny Grewal. His family is from India, and his dad got him into the […]

Read more
Title
.