Radio Logo
Punjabi Radio USA

ਅਮਰੀਕਾ ‘ਚ ਭਾਰਤੀ ਮੂਲ ਦੇ ਡਾਕਟਰ ‘ਤੇ ਜਿਸਮਾਨੀ ਵਧੀਕੀ ਅਤੇ ਵਿੱਤੀ ਧੋਖਾਧੜੀ ਦੇ 58 ਦੋਸ਼ ਲੱਗੇ

ਨਿਊ ਜਰਸੀ ਦੇ ਸੇਕਾਉਕਸ ਸਿਟੀ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਇੱਕ ਡਾਕਟਰ ‘ਤੇ ਜਿਨਸੀ ਵਧੀਕੀ ਕਰਨ ਦੇ ਨਾਲ ਨਾਲ ਕਈ ਸਾਲਾਂ ਤੋਂ ਸੂਬੇ ਦੇ ਮੈਡੀਕੇਡ ਪ੍ਰੋਗਰਾਮ ਨਾਲ ਵਿੱਤੀ ਧੋਖਾਧੜੀਆਂ ਕਰਨ ਦੇ 58 ਦੋਸ਼ ਲਗਾਏ ਗਏ ਹਨ | 52 ਸਾਲਾ ਰਿਤੇਸ਼ ਕਾਲਰਾ ਓਪੀਔਡਜ਼ ਦੀ ਗੈਰ-ਕਾਨੂੰਨੀ ਵੰਡ,ਅਤੇ ਸਿਹਤ ਸੰਭਾਲ ਪ੍ਰੋਗਰਾਮ ‘ਚ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ […]

Read more

ਅਮਰੀਕਾ ‘ਚ ਭਾਰਤੀ ਔਰਤ ਨੂੰ ਕਤਲ ਕਰਕੇ ਭੱਜਿਆ ਭਾਰਤੀ ਗ੍ਰਿਫਤਾਰ

ਅਮਰੀਕਾ ‘ਚ ਭਾਰਤੀ ਔਰਤ ਦੇ ਕਤਲ ਦੇ ਦੋਸ਼ਾਂ ਤੋਂ ਬਾਅਦ ਫਰਾਰ ਹੋਇਆ ਭਾਰਤੀ ਅਰਜੁਨ ਸ਼ਰਮਾ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹ ਗ੍ਰਿਫਤਾਰੀ ਇੰਟਰਪੋਲ, ਅਮਰੀਕੀ ਸੰਘੀ ਏਜੰਸੀਆਂ ਅਤੇ ਭਾਰਤੀ ਅਧਿਕਾਰੀਆਂ ਦੁਆਰਾ ਤਾਲਮੇਲ ਨਾਲ ਚਲਾਈ ਗਈ ਮੁਹਿੰਮ ਤੋਂ ਬਾਅਦ ਹੋਈ ਹੈ | ਸ਼ਰਮਾ ਨੂੰ ਤਾਮਿਲਨਾਡੂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹਾਵਰਡ ਕਾਉਂਟੀ ਦੇ ਜਾਸੂਸਾਂ ਨੇ […]

Read more

ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਮਾਦੁਰੋ ਅਤੇ ਮੌਜੂਦਾ ਰਾਸ਼ਟਰਪਤੀ ਨਿਕਲੇ ਸਾਈਂ ਬਾਬਾ ਦੇ ਭਗਤ, ਡੈਲਸੀ ਕਰ ਚੁੱਕੇ ਨੇ ਭਾਰਤ ਦੀ ਯਾਤਰਾ

ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਧਾਰਮਿਕ ਆਸਥਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮਾਦੁਰੋ ਅਕਸਰ ਕਲਾਵਾ, ਯਾਨੀ ਲਾਲ ਧਾਗਾ, ਪਹਿਨਿਆ ਕਰਦਾ ਸੀ ਅਤੇ ਉਹ ਸਾਥਿਆ ਸਾਈਂ ਬਾਬਾ ਦਾ ਜਾਣਿਆ-ਪਛਾਣਿਆ ਅਨੁਯਾਈ ਰਿਹਾ ਹੈ। ਮਾਦੁਰੋ ਦੀ ਹਿੰਦੂ ਧਰਮ ਪ੍ਰਤੀ ਦਿਲਚਸਪੀ ਸਿਰਫ਼ ਨਿੱਜੀ ਪੱਧਰ ਤੱਕ ਸੀਮਿਤ ਨਹੀਂ ਰਹੀ, ਸਗੋਂ ਉਸਦਾ ਪ੍ਰਭਾਵ ਸਰਕਾਰੀ ਪੱਧਰ […]

Read more

ਅਮਰੀਕਾ ‘ਚ ਡਰੱਗ ਤਸਕਰੀ ਦੇ ਮਾਮਲਿਆਂ ‘ਚ ਪੰਜਾਬੀਆਂ ਦੀ ਵੱਧ ਰਹੀ ਸ਼ਮੂਲੀਅਤ ਚਿੰਤਾ ਦਾ ਵਿਸ਼ਾ

ਪਿਛਲੇ ਹਫਤੇ ਕੈਲੀਫੋਰਨੀਆ ਸੂਬੇ ਨਾਲ ਸਬੰਧਿਤ ਦੋ ਪੰਜਾਬੀ ਟਰੱਕ ਡਰਾਈਵਰ 300 ਪੌਂਡ ਕੋਕੀਨ ਨਾਲ ਇੰਡੀਆਨਾ ਸੂਬੇ ‘ਚ ਗ੍ਰਿਫਤਾਰ ਕੀਤੇ ਗਏ ਜਿੰਨ੍ਹਾਂ ‘ਚ ਫਰਿਜ਼ਨੋ ਦਾ ਰਹਿਣ ਵਾਲਾ 25 ਸਾਲਾ ਗੁਰਪ੍ਰੀਤ ਸਿੰਘ ਅਤੇ ਸੈਂਟਾ ਕਲਾਰਾ ਦਾ ਰਹਿਣ ਵਾਲਾ 30 ਸਾਲਾ ਜਸਵੀਰ ਸਿੰਘ ਸ਼ਾਮਿਲ ਹਨ | ਨਸ਼ੇ ਦੀ ਤਸਕਰੀ ਨਾਲ ਸਬੰਧਿਤ ਇਸ ਮਾਮਲੇ ਦੇ ਸਾਹਮਣੇ ਆਉਣ ਦੇ ਨਾਲ […]

Read more

ਕ੍ਰਿਸਮਸ ਮੌਕੇ RSS ਦੇ ਵਰਕਰਾਂ ਵੱਲੋਂ ਕੀਤੀ ਗੁੰਡਾਗਰਦੀ ਦੀ ਵੱਡੇ ਕੌਮਾਂਤਰੀ ਮੀਡੀਆ ਅਦਾਰਿਆਂ ‘ਚ ਚਰਚਾ

ਕ੍ਰਿਸਮਸ ਦੇ ਮੌਕੇ ‘ਤੇ ਈਸਾਈਆਂ ਵਿਰੁੱਧ ਕੱਟੜਵਾਦੀ ਹਿੰਦੂ ਜਥੇਬੰਦੀਆਂ ਆਰਐੱਸਐੱਸ, ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਵੱਲੋਂ ਕੀਤੀ ਹਿੰਸਾ, ਹੁੱਲੜਬਾਜ਼ੀ ਦਾ ਚਰਚਾ ਹੁਣ ਕੌਮਾਂਤਰੀ ਪੱਧਰ ‘ਤੇ ਹੋਣਾ ਸ਼ੁਰੂ ਹੋ ਗਿਆ ਹੈ | ਵਿਸ਼ਵ ਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲਿਆਂ ਅਖਬਾਰਾਂ ਨੇ ਇਸਦਾ ਨੋਟਿਸ ਲੈਂਦਿਆਂ ਇਸਦੀ ਸਖ਼ਤ ਆਲੋਚਨਾ ਕਰਨ ਦੇ ਨਾਲ ਨਾਲ RSS ਅਤੇ […]

Read more

ਅਮਰੀਕਾ ‘ਚ ਵਾਪਰੇ ਸੜਕ ਹਾਦਸੇ ‘ਚ ਤਿਲੰਗਾਨਾ ਦੀਆਂ ਦੋ ਵਿਦਿਆਰਥਣਾਂ ਦੀ ਹੋਈ ਮੌਤ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵਾਪਰੇ ਇੱਕ ਦਰਦਨਾਕ ਕਾਰ ਹਾਦਸੇ ਵਿੱਚ ਤੇਲੰਗਾਨਾ ਨਾਲ ਸਬੰਧਿਤ ਭਾਰਤੀ ਮੂਲ ਦੀਆਂ ਦੋ ਕੁੜੀਆਂ ਦੀ ਮੌਤ ਹੋ ਗਈ ਹੈ | ਪੁਲਿਸ ਅਨੁਸਾਰ ਇਹ ਹਾਦਸਾ ਸ਼ਨੀਵਾਰ ਦੇਰ ਸ਼ਾਮ ਨੂੰ ਵਾਪਰਿਆ ਜਦੋਂ ਇਹ ਦੋਵੇਂ ਆਪਣੇ ਦੋਸਤਾਂ ਨਾਲ ਯਾਤਰਾ ਕਰ ਰਹੀਆਂ ਸਨ ਅਤੇ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਇਹਨਾਂ ਦੀ ਕਾਰ ਅਲਾਬਾਮਾ […]

Read more

ਦੁਨੀਆ ਕ੍ਰਿਸਮਸ ਦੇ ਜਸ਼ਨਾਂ ‘ਚ ਡੁੱਬੀ ਹੋਈ ਸੀ ਪਰ ਕੱਟੜਵਾਦੀ ਹਿੰਦੂਤਵੀਆਂ ਦੀਆਂ ਹਰਕਤਾਂ ਕਾਰਨ ਸ਼ਰਮਸਾਰ ਹੋਇਆ ਭਾਰਤ

25 ਦਸੰਬਰ 2025 ਨੂੰ ਈਸਾਈ ਭਾਈਚਾਰੇ ਦੇ ਲੋਕ ਦੁਨੀਆ ਭਰ ‘ਚ ਕ੍ਰਿਸਮਸ ਦੇ ਜਸ਼ਨਾਂ ‘ਚ ਡੁੱਬੇ ਹੋਏ ਸਨ | ਪੂਰੇ ਪੱਛਮ ਸਮੇਤ ਸਾਰੀ ਦੁਨੀਆ ‘ਚ ਵੱਸਦੇ ਈਸਾਈਆਂ ਨੇ ਪੂਰੇ ਉਤਸ਼ਾਹ ਦੇ ਨਾਲ ਕ੍ਰਿਸਮਸ ਨੂੰ ਮਨਾਇਆ , ਆਪਣਿਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ, ਇੱਕ ਦੂਜੇ ਨੂੰ ਤੋਹਫੇ ਦਿੱਤੇ, ਘਰਾਂ ‘ਚ ਜੀ ਆਇਆਂ ਆਖਿਆ, ਪਰ ਭਾਰਤ ਜੋ […]

Read more

ਜੇਨੇਵਾ ‘ਚ ਭਾਰਤੀ ਮਿਸ਼ਨ ਦੇ ਸਾਬਕਾ ਅਕਾਊਂਟ ਅਫਸਰ ਨੇ 2 ਕਰੋੜ ਦਾ ਕੀਤਾ ਘਪਲਾ, Crypto ਕਾਰਨ ਕੀਤੀ Corruption

ਸੀਬੀਆਈ ਨੇ ਜੇਨੇਵਾ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਤਾਇਨਾਤ ਇੱਕ ਸਾਬਕਾ ਅਕਾਊਂਟਸ ਅਫਸਰ ਵੱਲੋਂ 2 ਲੱਖ ਤੋਂ ਵੱਧ ਸਵਿਸ ਫ੍ਰੈਂਕ (ਲਗਭਗ 2 ਕਰੋੜ ਰੁਪਏ) ਦੀ ਧੋਖਾਧੜੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਦੋਸ਼ਾਂ ਮੁਤਾਬਿਕ ਮੋਹਿਤ ਨਾਂਅ ਦੇ ਇਸ ਅਫਸਰ ਨੇ ਆਪਣੇ ਕ੍ਰਿਪਟੋ-ਜੂਏ ਦੇ ਉੱਦਮਾਂ ਨੂੰ ਬੈਂਕਰਾਇਲ ਕਰਨ ਲਈ ਰਕਮ ਦਾ ਘਪਲਾ ਨੂੰ ਅੰਜਾਮ […]

Read more

ਨਿਊਜ਼ੀਲੈਂਡ ਨਗਰ ਕੀਰਤਨ ਵਾਲੀ ਘਟਨਾ ਨੇ ਸਿੱਖਾਂ ਦੇ ਹੌਂਸਲੇ ਸਗੋਂ ਬੁਲੰਦ ਕੀਤੇ

ਪਿਛਲੇ ਦਿਨੀਂ ਨਿਊਜ਼ੀਲੈਂਡ ਦੇ ਆਕਲੈਂਡ ‘ਚ ਸਿੱਖ ਰਵਾਇਤਾਂ ‘ਤੇ ਪਹਿਰੇਦਾਰੀ ਦਿੰਦਿਆਂ ਇਲਾਕੇ ਦੀ ਸਿੱਖ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਸੀ ਜਿਸ ‘ਚ ਇਲਾਕੇ ਦੀਆਂ ਸੰਗਤਾਂ ਦੀ ਭਰਵੀਂ ਹਾਜ਼ਰੀ ਸੀ | ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਦੇ ਨਾਲ ਕੱਢੇ ਜਾ ਰਹੇ ਸਨ, ਸੰਗਤਾਂ ਵਾਹਿਗੁਰੂ ਵਾਹਿਗੁਰੂ ਜਪ ਰਸਨਾ ਪਵਿੱਤਰ ਕਰ ਰਹੀਆਂ ਸਨ, ਸੇਵਾਦਾਰ ਇੱਕ ਦੂਜੇ ਤੋਂ […]

Read more

DHS launches sweeping I-9 audits on California truck fleets

Department of Homeland Security agents are conducting aggressive workplace audits across Northern and Central California trucking companies, with a heavy focus on Punjabi-owned carriers, according to a detailed account aired November 28 on Punjab Radio USA. Harpreet Thera, owner of a mid-sized fleet operating since 1997, told the station that DHS served him with a […]

Read more
Title
.