Radio Logo
Punjabi Radio USA

ਅਮਰੀਕਾ ‘ਚ ਵਾਪਰੇ ਸੜਕ ਹਾਦਸੇ ‘ਚ ਤਿਲੰਗਾਨਾ ਦੀਆਂ ਦੋ ਵਿਦਿਆਰਥਣਾਂ ਦੀ ਹੋਈ ਮੌਤ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵਾਪਰੇ ਇੱਕ ਦਰਦਨਾਕ ਕਾਰ ਹਾਦਸੇ ਵਿੱਚ ਤੇਲੰਗਾਨਾ ਨਾਲ ਸਬੰਧਿਤ ਭਾਰਤੀ ਮੂਲ ਦੀਆਂ ਦੋ ਕੁੜੀਆਂ ਦੀ ਮੌਤ ਹੋ ਗਈ ਹੈ | ਪੁਲਿਸ ਅਨੁਸਾਰ ਇਹ ਹਾਦਸਾ ਸ਼ਨੀਵਾਰ ਦੇਰ ਸ਼ਾਮ ਨੂੰ ਵਾਪਰਿਆ ਜਦੋਂ ਇਹ ਦੋਵੇਂ ਆਪਣੇ ਦੋਸਤਾਂ ਨਾਲ ਯਾਤਰਾ ਕਰ ਰਹੀਆਂ ਸਨ ਅਤੇ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਇਹਨਾਂ ਦੀ ਕਾਰ ਅਲਾਬਾਮਾ […]

Read more

ਦੁਨੀਆ ਕ੍ਰਿਸਮਸ ਦੇ ਜਸ਼ਨਾਂ ‘ਚ ਡੁੱਬੀ ਹੋਈ ਸੀ ਪਰ ਕੱਟੜਵਾਦੀ ਹਿੰਦੂਤਵੀਆਂ ਦੀਆਂ ਹਰਕਤਾਂ ਕਾਰਨ ਸ਼ਰਮਸਾਰ ਹੋਇਆ ਭਾਰਤ

25 ਦਸੰਬਰ 2025 ਨੂੰ ਈਸਾਈ ਭਾਈਚਾਰੇ ਦੇ ਲੋਕ ਦੁਨੀਆ ਭਰ ‘ਚ ਕ੍ਰਿਸਮਸ ਦੇ ਜਸ਼ਨਾਂ ‘ਚ ਡੁੱਬੇ ਹੋਏ ਸਨ | ਪੂਰੇ ਪੱਛਮ ਸਮੇਤ ਸਾਰੀ ਦੁਨੀਆ ‘ਚ ਵੱਸਦੇ ਈਸਾਈਆਂ ਨੇ ਪੂਰੇ ਉਤਸ਼ਾਹ ਦੇ ਨਾਲ ਕ੍ਰਿਸਮਸ ਨੂੰ ਮਨਾਇਆ , ਆਪਣਿਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ, ਇੱਕ ਦੂਜੇ ਨੂੰ ਤੋਹਫੇ ਦਿੱਤੇ, ਘਰਾਂ ‘ਚ ਜੀ ਆਇਆਂ ਆਖਿਆ, ਪਰ ਭਾਰਤ ਜੋ […]

Read more

ਜੇਨੇਵਾ ‘ਚ ਭਾਰਤੀ ਮਿਸ਼ਨ ਦੇ ਸਾਬਕਾ ਅਕਾਊਂਟ ਅਫਸਰ ਨੇ 2 ਕਰੋੜ ਦਾ ਕੀਤਾ ਘਪਲਾ, Crypto ਕਾਰਨ ਕੀਤੀ Corruption

ਸੀਬੀਆਈ ਨੇ ਜੇਨੇਵਾ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਤਾਇਨਾਤ ਇੱਕ ਸਾਬਕਾ ਅਕਾਊਂਟਸ ਅਫਸਰ ਵੱਲੋਂ 2 ਲੱਖ ਤੋਂ ਵੱਧ ਸਵਿਸ ਫ੍ਰੈਂਕ (ਲਗਭਗ 2 ਕਰੋੜ ਰੁਪਏ) ਦੀ ਧੋਖਾਧੜੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਦੋਸ਼ਾਂ ਮੁਤਾਬਿਕ ਮੋਹਿਤ ਨਾਂਅ ਦੇ ਇਸ ਅਫਸਰ ਨੇ ਆਪਣੇ ਕ੍ਰਿਪਟੋ-ਜੂਏ ਦੇ ਉੱਦਮਾਂ ਨੂੰ ਬੈਂਕਰਾਇਲ ਕਰਨ ਲਈ ਰਕਮ ਦਾ ਘਪਲਾ ਨੂੰ ਅੰਜਾਮ […]

Read more

ਨਿਊਜ਼ੀਲੈਂਡ ਨਗਰ ਕੀਰਤਨ ਵਾਲੀ ਘਟਨਾ ਨੇ ਸਿੱਖਾਂ ਦੇ ਹੌਂਸਲੇ ਸਗੋਂ ਬੁਲੰਦ ਕੀਤੇ

ਪਿਛਲੇ ਦਿਨੀਂ ਨਿਊਜ਼ੀਲੈਂਡ ਦੇ ਆਕਲੈਂਡ ‘ਚ ਸਿੱਖ ਰਵਾਇਤਾਂ ‘ਤੇ ਪਹਿਰੇਦਾਰੀ ਦਿੰਦਿਆਂ ਇਲਾਕੇ ਦੀ ਸਿੱਖ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਸੀ ਜਿਸ ‘ਚ ਇਲਾਕੇ ਦੀਆਂ ਸੰਗਤਾਂ ਦੀ ਭਰਵੀਂ ਹਾਜ਼ਰੀ ਸੀ | ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਦੇ ਨਾਲ ਕੱਢੇ ਜਾ ਰਹੇ ਸਨ, ਸੰਗਤਾਂ ਵਾਹਿਗੁਰੂ ਵਾਹਿਗੁਰੂ ਜਪ ਰਸਨਾ ਪਵਿੱਤਰ ਕਰ ਰਹੀਆਂ ਸਨ, ਸੇਵਾਦਾਰ ਇੱਕ ਦੂਜੇ ਤੋਂ […]

Read more
Title
.