ਕੈਲੀਫੋਰਨੀਆ ਦੇ ਸੈਂਟਾ ਕਰੂਜ਼ ਬੀਚ ‘ਤੇ ਵਾਪਰਿਆ ਵੱਡਾ ਹਾਦਸਾ; ਸਮੁੰਦਰ ਦੀਆਂ ਤੇਜ਼ ਲਹਿਰਾਂ ‘ਚ ਵਹਿਣ ਕਾਰਨ ਬੇਅ ਏਰੀਆ ਦੇ 2 ਕਾਲਜ ਵਿਦਿਆਰਥੀਆਂ ਦੀ ਮੌਤ।
ਕੈਲੀਫੋਰਨੀਆ ਦੇ ਸੈਂਟਾ ਕਰੂਜ਼ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਸੈਂਟਾ ਕਰੂਜ਼ ਕਾਉਂਟੀ ਦੇ ਇੱਕ ਬੀਚ ‘ਤੇ ਸਮੁੰਦਰ ਦੀਆਂ ਤੇਜ਼ ਲਹਿਰਾਂ ਦੀ ਲਪੇਟ ਵਿੱਚ ਆਉਣ ਕਾਰਨ ਬੇਅ ਏਰੀਆ (Bay Area) ਦੇ ਦੋ ਹੋਣਹਾਰ ਕਾਲਜ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਫਰੀਮਾਂਟ (Fremont) ਦੇ ਰਹਿਣ ਵਾਲੇ ਮਹਿਆਲ ਸਰਾਂ […]